|

|
1. ਆਪਣੇ ਖਤਰਿਆ ਬਾਂ ਿੇ ਜਾਣੂ ਹੋਵੋ
- ਹੜ੍ਹ ਸੁਰੱਖਿਅਤ ਨਹੀਂ ਹੁੰਦੇ ਅਤੇ ਜਾਨਲਵਾ ਹੋ ਸਕਦੇ ਹਨ
- ਹੜ੍ਹ ਫੋਨ, ਪਾਣੀ, ਖਿਜਲੀ, ਸੀਵਰੇਜ (ਗੰਦ ਦੀਆ ਨਾਲੀਆ) ਅਤੇ ਗੈਸ ਦੀਆ ਲਾਈਨਾ ਕੱਟ ਸਕਦੇ ਹਨ
- ਸਥਾਨਕ ਹੜ੍ਹਾ ਦਾ ਇਖਤਹਾਸ ਅਤੇ ਉਨਾ ਦੀ ਉਚਾਈ ਿਾਰੇ ਕਾਊਂਖਸਲ ਕਲ ਪੁੱਛ
- ਖਜਹੜੇ ਲਕ ਿੇਤਰ ਖਵੱਚ ਲਮੇ ਸਮੇਂ ਤੋਂ ਰਖਹ ਰਹੇ ਹਨ ਉਨਾ ਤੋਂ ਸਥਾਨਕ ਹੜ੍ਹਾ ਤੋਂ ਹੋਣ ਵਾਲ ਿਤਰੇ ਿਾਰੇ ਗੱਲ ਕਰੋ
- ਹੜ੍ਹਾ ਦੇ ਖਚਨਾ ਤੋਂ ਵਾਕਫ਼ ਰਹੋ, ਖਜਵੇਂ ਖਕ ਿਹੁਤ ਖਿਆਦਾ ਮੀਂਹ ਪੈਣਾ ਅਤੇ ਵਗਦਾ ਹੋਇਆ ਜਾ ਉਤਾਹ ਨੂੰ ਉੱਠਦਾ ਪਾਣੀ
- ਵਧੇਰੀ ਜਾਣਕਾਰੀ ਲਈ NSW SES ਦੀ ਵੈੱਿਸਾਈਟ www.ses.nsw.gov.au ‘ਤੇ ਜਾ ਕ ਜਾਚ ਕਰੋ
|
|

|
2. ਸਮਝ ਲਓ ਰਿ ਜਾਣਾ ਰਿੱਥੇ ਹੈ
- ਹੜ੍ਹਾ ਵਾਲ ਪਾਣੀ ਖਵੱਚੋਂ ਦੀ ਗੱਡੀ ਨਾ ਚਲਾਓ, ਸਵਾਰ ਨਾ ਹੋਵੋ ਜਾ ਉਸ ਖਵੱਚੋਂ ਦੀ ਨਾ ਤੁਰੋ। ਕਈ ਹੋਰ ਸੁਰੱਖਿਅਤ ਰਸਤਾ ਲੱਭੋ
- ਹੜ੍ਹ ਵਾਲ ਿੇਤਰਾ ਤੋਂ ਿਾਹਰ ਰਖਹੰਦੇ ਆਪਣੇ ਦੋਸਤ-ਸਹੇਲੀਆ ਜਾ ਖਰਸ਼ਤੇਦਾਰਾ ਨਾਲ ਰਖਹਣ ਿਾਰੇ, ਉਨਾ ਨਾਲ ਗੱਲ ਕਰੋ
- ਉੱਥੋਂ ਖਨਕਲਣ (evacuate ਕਰਨ) ਲਈ ਸਭ ਤੋਂ ਸੁਰੱਖਿਅਤ ਰਸਤਾ ਖਕਹੜਾ ਹੈ, ਉਸ ਿਾਰੇ ਖਵਚਾਰ ਕਰੋ
|
|

|
3. ਜਾਣੋ ਰਿ ਰਿਸ ਨੂੰ ਿਾੱਲ ਿਿਨੀ ਹੈ
- ਐਮਰਜੈਂਸੀ (ਅਪਾਤਕਾਲ) ਨਿਰਾ ਦੀ ਇੱਕ ਸੂਚੀ ਆਪਣੇ ਫੋਨ ਖਵੱਚ ਜਾ ਖਕਤੇ ਆਪਣੇ ਨੜੇ ਰੱਿੋ
- ਹੜ੍ਹਾ ਅਤੇ ਤੁਫਾਨਾ ਖਵੱਚ ਅਪਾਤਕਾਲ ਮਦਦ ਦੇ ਲਈ NSW SES ਨੂੰ 132 500 ਉੱਤੇ ਕਾੱਲ ਕਰੋ।
- ਜਾਨ ਨੂੰ ਿਤਰੇ ਵਾਲੀਆ ਅਪਾਤਕਾਲ ਸਖਥਤੀਆ ਖਵੱਚ ਖਸਫਰ ਖਸਫਰ ਖਸਫਰ (Triple Zero) ਨੂੰ ਕਾੱਲ ਕਰੋ।
|
|

|
4. ਆਪਣੀ ਯੋਜਨਾ ਸਾਝੀ
- ਆਪਣੇ ਪਖਰਵਾਰ ਅਤੇ ਪੜੋਸੀਆ ਨਾਲ ਹੜ੍ਹਾ ਲਈ ਯੋਜਨਾ ਿਣਾਉ
- ਜੇ ਤੁਹਾਡਾ ਕਈ ਵਪਾਰ ਹੈ, ਤਾ ਆਪਣੇ ਵਪਾਰਕ ਪੜੋਸੀਆ ਨਾਲ ਹੜ੍ਹਾ ਿਾਰੇ ਯੋਜਨਾ ਿਣਾਉ।
- ਆਪਣੀ ਯੋਜਨਾ ਦਾ ਅਖਭਆਸ ਸਮੇਂ ਸਮੇਂ ‘ਤੇ ਕਰਦੇ ਰਹੋ
|
|

|
5. ਇੱਿ ਬੁਰਨਆਦੀ ਅਪਾਤਿਾਲ ਰਿੱਟ ਰਤਆਿ ਿਿੋ
- ਇੱਕ ਅਪਾਤਕਾਲ ਖਕੱਟ ਖਤਆਰ ਕਰੋ ਖਜਸ ਖਵੱਚ ਇੱਕ ਨਾਲ ਚੁੱਕ ਜਾ ਸਕਣ ਵਾਲਾ, ਿੈਟਰੀ ਨਾਲ ਚੱਲਣ ਵਾਲਾ ਰੇਡੀਓ, ਵਾਧੂ ਿੈਟਰੀਆ, ਮੁੱਢਲੀ ਖਚਖਕਤਸਾ (first aid) ਦੀ ਖਕੱਟ, ਮੋਮਿੱਤੀਆ, ਜਲ-ਰੋਧਕ ਮਾਚਸਾ, ਿਰੂਰੀ ਕਾਗਿ, ਐਮਰਜੈਂਸੀ (ਅਪਾਤਕਾਲ) ਯੋਜਨਾਵਾ, ਐਮਰਜੈਂਸੀ ਸੰਪਰਕ ਨਿਰ ਅਤੇ ਇੱਕ ਜਲ-ਰੋਧਕ ਿੈਗ ਹੋਵੇ
- ਆਪਣੀ ਖਕੱਟ ਨੂੰ ਖਕਸੇ ਅਸਾਨੀ ਨਾਲ ਪਹੁੰਚੇ ਜਾ ਸਕਣ ਵਾਲ ਸਥਾਨ ‘ਤੇ ਸਾਭ ਕਰ ਰੱਿ
|
|

|
6. ਜਾਣੋ ਰਿ ਿਦੋਂ ਤੁਹਾਨੂੰ ਹਿਿਤ ਰਵੱਚ ਆ ਜਾਣਾ ਚਾਹੀਦਾ ਹੈ
- ਮੌਸਮੀ ਸਖਥਤੀਆ ਉੱਤੇ ਨਿਰ ਰੱਿੋ - ਮੌਸਮ ਖਵਭਾਗ ਵੱਲ ‘ਹੜ੍ਹਾ ਉੱਤੇ ਖਨਗਰਾਨੀ ਅਤੇ ਖਚਤਾਵਨੀਆ’ (Flood Watches and Warnings) ਜਾਰੀ ਕੀਤੀਆ ਜਾਦੀਆ ਹਨ www.bom.gov.au/nsw/warnings
- ਖਜਵੇਂ ਦੱਖਸਆ ਜਾਵੇ, ਉੱਥੋਂ ਖਨਕਲਣ ਦੇ ਆਰਡਰਾ (Evacuation Orders) ਦੀ ਪਾਲਣਾ ਕਰੋ - ਅਖਜਹਾ ਨਾ ਕਰਨ ਨਾਲ ਤੁਹਾਨੂੰ ਅਤੇ ਤੁਹਾਡੇ ਪਖਰਵਾਰ ਨੂੰ ਜੋਿਮ ਖਵੱਚ ਪਾਉਂਦਾ ਹੈ
|
|

|
7. ਆਪਣੇ ਬੀਮੇ ਦੀ ਜਾਚ ਂ ਿਿ ਲਉ
- ਜੇ ਿੀਮਾ ਉਪਲਿਧ ਹੈ, ਤਾ ਜਾਂ ਚ ਲਉ ਂ ਖਕ ਉਹ ਚਲੰਤ ਹਾਲਤ ਖਵੱਚ ਹੈ ਅਤੇ ਤੁਹਾਡੀ ਸਖਥਤੀ ਅਤੇ ਤੁਹਾਡੇ ਿਤਰੇ ਮੁਤਾਿਕ ਉਖਚਤ ਹੈ
|
|

|
8. ਆਪਣੇ ਸਥਾਨਿ ABC (ਏ.ਬੀ.ਸੀ.) ਿੇਡੀਓ ਸਟੇਸ਼ਨ ਦੀ ਪਹੁੰਚ ਬਣਾਉ
- ਅਪਾਤਕਾਲ ਸਖਥਤੀ ਖਵੱਚ, ਸਥਾਨਕ ਆਸਟ੍ਲੀਅਨ ਿਡਕਾਸਟ ਕਾਰਪੋਰੇਸ਼ਨ (ABC) ਰੇਡੀਓ ਸਟੇਸ਼ਨ ਅਪਾਤਕਾਲ ਖਚਤਾਵਨੀਆ, ਜਾਣਕਾਰੀ ਅਤੇ ਨਵੀਂ, ਿਦਲਦੀ ਹੋਈ ਜਾਣਕਾਰੀ (ਅੱਪਡੇਟ) ਚਲਾਵੇਗ
|